20.11.2014 Views

ਬੀ.ਸੀ. ਵਿੱਚ ਡਾਇਆਵਿਸਸ ਦੇਵਿਕਿਪ ... - BC Renal Agency

ਬੀ.ਸੀ. ਵਿੱਚ ਡਾਇਆਵਿਸਸ ਦੇਵਿਕਿਪ ... - BC Renal Agency

ਬੀ.ਸੀ. ਵਿੱਚ ਡਾਇਆਵਿਸਸ ਦੇਵਿਕਿਪ ... - BC Renal Agency

SHOW MORE
SHOW LESS

Create successful ePaper yourself

Turn your PDF publications into a flip-book with our unique Google optimized e-Paper software.

Punjabi

ਬੀ.ਸੀ. ਵਿੱ ਚ

ਡਾਇਆਲਿਸਸ ਦੇ ਵਿਕਲਪ

ਆਪਣੇ ਲਈ ਇਲਾਜ ਦਾ ਸਹੀ ਬਦਲ

ਚੁਣਨ ਵਾਸਤੇ ਗਾਈਡ

ਇਸ ਪਰਚੇ ਵਿਚਲੀਆਂ ਤਸਵੀਰਾਂ ਵਿੱ ਚ ਬ੍ਰਿਟਿਸ਼ ਕੋਲੰ ਬੀਆ ਦੇ ਗੁਰਦਿਆਂ ਦੇ ਮਰੀਜ਼

ਵਿਖਾਏ ਗਏ ਹਨ। ਬੀ.ਸੀ. ਰੀਨਲ ਏਜੰ ਸੀ ਮਰੀਜ਼ਾਂ ਅਤੇ ਪਰਿਵਾਰਾਂ ਦਾ ਉਨ੍ਹ ਾਂ ਦੇ

ਯੋਗਦਾਨ ਲਈ ਧੰ ਨਵਾਦ ਕਰਦੀ ਹੈ।

ਤਸਵੀਰਾਂ ਵਿਲੀਅਮ ਜੇਨਜ਼/ਡਬਲਿਊ.ਜੇ.ਆਰ. ਫੋਟੋ ਵੱ ਲੋਂ

ਡਾਇਆਲਿਸਸ ਦੇਖ-ਰੇਖ ਦੇ

ਮਾਮਲੇ ਵਿੱ ਚ ਬ੍ਰਿਟਿਸ਼ ਕੋਲੰ ਬੀਆ

ਵਿਚਲੇ ਮਰੀਜ਼ਾਂ ਕੋਲ ਅਨੇ ਕਾਂ

ਬਦਲ ਮੌਜੂਦ ਹਨ।

ਦੋਂ ਗੱ ਲ ਇਹ ਸੋਚਣਾ

ਜ ਸ਼ੁਰੂ ਕਰਨ ਦੀ ਹੋਵੇ ਕਿ

dialysis (ਡਾਇਆਲਿਸਸ)

ਦਾ ਕਿਹੜਾ ਬਦਲ ਤੁਹਾਡੇ

ਅਤੇ ਤੁਹਾਡੇ ਪਰਿਵਾਰ ਲਈ

ਸਭ ਤੋਂ ਚੰ ਗਾ ਰਹੇਗਾ, ਤਾਂ ਤੁਸੀਂ

ਸ਼ੁਰੂਆਤ ਇਸ ਪਰਚੇ ਤੋਂ ਕਰੋਂਗੇ।

ਇਸ ਵਿੱ ਚ ਇਹ ਵੀ ਸਮਝਾਇਆ

ਗਿਆ ਹੈ ਕਿ ਆਪਣੀ ਦੇਖ-

ਰੇਖ ਵਿੱ ਚ ਸਰਗਰਮੀ ਨਾਲ

ਹਿੱ ਸਾ ਲੈਣਾ ਇੰ ਨ੍ਹ ਾ ਅਹਿਮ ਕਿਉਂ

ਹੈ। ਅਸੀਂ ਤੁਹਾਨੂ ੰ ਉਤਸ਼ਾਹਿਤ

ਕਰਾਂਗੇ ਕਿ ਆਪਣੇ ਗੁਰਦਿਆਂ

ਵਾਲੇ ਡਾਕਟਰ ਅਤੇ ਦੇਖ-ਰੇਖ

ਕਰਨ ਵਾਲੀ ਟੀਮ ਨੂ ੰ ਮਲੋ ਅਤੇ

ਆਪਣੇ ਸਾਮ੍ਹਣੇ ਪੇਸ਼ ਬਦਲਾਂ ਨੂ ੰ

ਵੇਰਵੇ ਨਾਲ ਵਿਚਾਰੋ।

ਡਾਇਆਲਿਸਸ ਕੀ

ਚੀਜ਼ ਹੈ?

ਡਾਇਆਲਿਸਸ ਉਹ ਇਲਾਜ ਹੈ ਜਿਹੜਾ ਕਿਸੇ

ਤੰ ਦਰੁਸਤ ਗੁਰਦੇ ਦੇ ਕੰ ਮ-ਕਾਜ ਦਾ ਕੁ ੱ ਝ ਹਿੱ ਸਾ

ਕਰਦਾ ਹੈ। ਇਸ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਤੁਹਾਡੇ

ਗੁਰਦਿਆਂ ਦੇ ਸਹੀ ਕੰ ਮ-ਕਾਜ ਨਾ ਕਰਨ ਕਾਰਣ

ਤੁਹਾਡੀ ਸਿਹਤ ਠੀਕ ਨਾ ਰਹੇ। ਇੱ ਕ ਜੀਵਨ ਬਚਾਉਣ

ਵਾਲਾ ਇਲਾਜ ਹੋਣ ਦੇ ਨਾਲ-ਨਾਲ ਇਹ ਜੀਵਨ

ਤਬਦੀਲ ਕਰਨ ਵਾਲਾ ਇਲਾਜ ਵੀ ਹੈ। ਉਹ ਇਸ

ਲਈ ਕਿਉਂਕਿ ਇਹ ਤੁਹਾਡੇ ਨਿੱਤ ਦਿਹਾੜੀ ਦੇ ਜੀਵਨ

ਅਨੇ ਕਾਂ ਪਹਿਲੂਆਂ `ਤੇ ਅਸਰ ਕਰਦਾ ਹੈ।

ਡਾਇਆਲਿਸਸ ਦੋ ਕਿਸਮ ਦਾ ਹੁ ੰ ਦਾ ਹੈ – peritoneal

(ਪੈਰੀਟੋਨੀਅਲ) ਅਤੇ hemodialysis

(ਹੀਮੋਡਾਇਆਲਿਸਸ), ਅਤੇ ਦੋਵੇਂ ਕਿਸਮ ਦਾ ਇਲਾਜ

ਕਰਾਉਣ ਦੇ ਵੱ ਖੋ-ਵੱ ਖ ਤਰੀਕੇ ਮੌਜੂਦ ਹਨ।

1

ਹੀਮੋਡਾਇਆਲਿਸਸ

ਹੀਮੋਡਾਇਆਲਿਸਸ ਉਦੋਂ ਵਾਪਰਦਾ ਹੈ ਜਦੋਂ ਮਰੀਜ਼ ਦੇ ਲਹੂ ਨੂ ੰ ਡਾਇਆਲਾਇਜ਼ਰ

ਨਾਮ ਦੇ ਇੱ ਕ ਨਕਲੀ ਗੁਰਦੇ ਵਿੱ ਚੋਂ ਲੰ ਘਾਇਆ ਜਾਂਦਾ ਹੈ। ਡਾਇਆਲਾਇਜ਼ਰ ਪਲੀਤ

ਮਾਦਾ ਅਤੇ ਤਰਲ ਕੱ ਢ ਲੈਂਦਾ ਹੈ। ਮਰੀਜ਼ ਆਪਣੇ ਘਰ ਵਿੱ ਚ, ਕਿਸੇ ਕਮਿਊਨਿਟੀ

ਡਾਇਆਲਿਸਸ ਯੂਨਿਟ (ਜੋ ਅਕਸਰ ਕਿਸੇ ਮਾਲ ਜਾਂ ਦਫ਼ਤਰੀ ਇਮਾਰਤ ਵਿੱ ਚ

ਲੱ ਗੀਆਂ ਹੁ ੰ ਦੀਆਂ ਹਨ), ਜਾਂ ਕਿਸੇ ਹਸਪਤਾਲ ਵਿੱ ਚ ਵੀ ਹੀਮੋਡਾਇਆਲਿਸਸ ਕਰ

ਸਕਦਾ ਹੈ

ਪੈਰੀਟੋਨੀਅਲ ਡਾਇਆਲਿਸਸ

ਪੈਰੀਟੋਨੀਅਲ ਡਾਇਆਲਿਸਸ ਉਦੋਂ ਹੁ ੰ ਦਾ ਹੈ ਜਦੋਂ ਕਿਸੇ ਮਰੀਜ਼ ਦਾ ਲਹੂ ਜਿਸਮ ਦੇ

ਅੰ ਦਰ ਹੀ ਸਾਫ਼ ਕਰ ਦਿੱ ਤਾ ਜਾਂਦਾ ਹੈ। ਪੈਰੀਟੋਨੀਅਲ ਝਿੱ ਲੀ ਛਾਣਨੀ ਦੀ ਤਰ੍ਹਾਂ ਹੁ ੰ ਦੀ

ਹੈ। ਪੈਰੀਟੋਨੀਅਲ ਡਾਇਆਲਿਸਸ ਘਰ ਵਿਖੇ ਹੀ ਕੀਤਾ ਜਾਂਦਾ ਹੈ ਜਿਸ ਵਿੱ ਚ ਇਸ ਨੂ ੰ

ਦਿਨ ਵੇਲੇ ਜਾਂ ਰਾਤ ਵੇਲੇ ਕਰਨ ਦੀ ਖੁ ੱ ਲ੍ਹ ਹੁ ੰ ਦੀ ਹੈ।

ਚੰ ਗੀ ਸਿਹਤ ਦੀ

ਸ਼ੁਰੂਆਤ ਘਰ ਤੋਂ

ਹੁ ੰ ਦੀ ਹੈ

ਬੀ.ਸੀ. ਵਿੱ ਚ ਮਰੀਜ਼ਾਂ ਦੀ ਵਧਦੀ ਗਿਣਤੀ

ਵੱ ਲੋਂ ਆਪਣੀ ਡਾਇਆਲਿਸਸ ਦੇਖ-ਰੇਖ ਖੁਦ

ਅੰ ਜਾਮ ਦਿੱ ਤੀ ਜਾਂਦੀ ਹੈ। ਖੋਜ ਤੋਂ ਸਪਸ਼ਟ

ਪਤਾ ਲੱ ਗਦਾ ਹੈ ਕਿ ਜਿਨ੍ਹ ਾ ਵਧੇਰੇ ਮਰੀਜ਼

ਆਪਣੀ ਦੇਖ-ਰੇਖ ਵਿੱ ਚ ਹਿੱ ਸਾ ਲਵੇਗਾ, ਉਨ੍ਹ ੇ

ਹੀ ਚੰ ਗੇਰੇ ਨਤੀਜੇ ਨਿਕਲਦੇ ਹਨ।

ਚੰ ਗੇ ਲਾਭਾਂ ਵਿੱ ਚ ਹੇਠ ਲਿਖੇ ਸ਼ਾਮਲ ਹਨ:

• ਕਾਰਜ-ਕ੍ਰਮ ਵਿੱ ਚ ਵਧੇਰੇ ਨਰਮਾਈ

• ਸਿਹਤ ਦੇ ਚੰ ਗੇਰੇ ਨਤੀਜੇ

• ਰੁਜ਼ਗਾਰ `ਤੇ ਵਾਪਸ ਜਾਣ ਦੀ

ਕਾਬਲੀਅਤ

• ਸਫ਼ਰ ਕਰਨ ਦੀ ਖੁ ੱ ਲ੍ਹ

ਅਤੇ ਸੂਚੀ ਵਧਦੀ ਜਾਂਦੀ ਹੈ...

ਵਧੇਰੇ ਜਾਣਕਾਰੀ ਲਈ ਪੰ ਨ੍ਹ ਾ 8 ਵੇਖੋ।

2

ਆਪਣੀ ਡਾਇਆਲਿਸਸ ਦੇਖ-ਰੇਖ ਖੁਦ ਅੰ ਜਾਮ ਦੇਣ

ਦੇ ਕੁ ੱ ਝ ਫਾਇਦਿਆਂ ਨੂ ੰ ਹੇਠਾਂ ਬੀ.ਸੀ. ਦੇ ਗੁਰਦਿਆਂ ਦੇ

ਮਰੀਜ਼ਾਂ ਦੇ ਆਪਣੇ ਲਫਜ਼ਾਂ ਵਿੱ ਚ ਦੱ ਸਿਆ ਗਿਆ ਹੈ:

“ਮੈਨੂ ੰ ਡਾਇਆਲਿਸਸ

ਚੰ ਗਾ ਤਾਂ ਨਹੀਂ

ਲੱ ਗਦਾ ਪਰ ਜਦੋਂ ਦਾ

ਮੈਂ ਡਾਇਆਲਿਸਸ

ਘਰੇ ਕਰਨ ਲੱ ਗਾ ਹਾਂ,

ਮੈਂ ਕਿਤੇ ਵੱ ਧ ਤਸੱ ਲੀ

ਮਹਿਸੂਸ ਕਰਦਾ ਹਾਂ।”

“ਮੈਨੂ ੰ ਲੱ ਗਦਾ ਹੈ ਕਿ ਮੈਨੂ ੰ ਮੇਰੀ ਵਜ਼ੰ ਦਗੀ

ਵਾਪਸ ਮਿਲ ਗਈ। ਦਿਨ ਵੇਲੇ ਮੈਨੂ

ਆਜ਼ਾਦੀ ਮਿਲ ਗਈ ਹੈ।”

“ਮੈਂ ਲਗਭਗ ਹਰ ਚੀਜ਼ ਖੁਦ ਕਰਦਾ

ਹਾਂ ਪਰ ਜੇ ਮੈਂ ਕੋਈ ਗੱ ਲ ਪੁ ੱ ਛਣੀ ਹਵੇ

ਜਾਂ ਕੋਈ ਮਦਦ ਚਾਹੀਦੀ ਹੋਵੇ ਤਾਂ

ਨਰਸਾਂ ਮੌਜੂਦ ਹੁ ੰ ਦੀਆਂ ਹਨ।”

3

ਸਹਾਰਾ ਮੌਜੂਦ ਹੈ

ਜੇ ਘਰ ਵਿੱ ਚ ਡਾਇਆਲਿਸਸ ਸਹੀ ਨਾ ਕੀਤਾ ਜਾ ਸਕੇ ਤਾਂ ਕੁ ੱ ਝ ਮਰੀਜ਼ ਘੱ ਟ ਤੋਂ ਘੱ ਟ

ਸਹਾਇਤਾ ਜਾਂ ਨਿਗਰਾਨੀ ਨਾਲ ਕਿਸੇ ਯੂਨਿਟ ਵਿਖੇ ਲਹੂ ਸਾਫ਼ ਕਰਦੇ ਹਨ। ਨਾਲ ਹੀ, ਵੱ ਖ-

ਵੱ ਖ ਪੜਾਵਾਂ `ਤੇ ਮਰੀਜ਼ਾਂ ਨੂ ੰ ਸਹਾਰਾ ਦੇਣ ਵਾਲੇ ਅਨੇ ਕਾਂ ਪ੍ਰੋਗਰਾਮ ਮੌਜੂਦ ਹਨ। ਮਿਸਾਲ ਵਜੋਂ,

ਕੋਈ ਮਰੀਜ਼ ਆਪਣੇ ਲਹੂ ਦਾ ਦਬਾਅ ਅਤੇ ਵਜ਼ਨ ਮਾਪ ਸਕਦਾ ਹੈ। ਕੋਈ ਹੋਰ ਇਹ ਕੁ ੱ ਝ

ਕਰਨ ਦੇ ਨਾਲ-ਨਾਲ ਆਪਣੀ ਡਾਇਆਲਿਸਸ ਮਸ਼ੀਨ ਤਿਆਰ ਕਰ ਸਕਦਾ ਹੈ ਜਾਂ ਆਪਣੇ

ਸੂਈ ਤਕ ਵੀ ਲਾ ਸਕਦਾ ਹੈ। ਜਿੰ ਨ੍ਹ ਾ ਹੋ ਸਕੇ, ਆਪਣੀ ਦੇਖ-ਰੇਖ ਵੱ ਧ ਤੋਂ ਵੱ ਧ ਸਰਗਰਮੀ ਨਾਲ

ਕਰਨ ਵਿੱ ਚ ਗੁਰਦਿਆਂ ਦੀ ਦੇਖ-ਰੇਖ ਕਰਨ ਵਾਲੀ ਤੁਹਾਡੀ ਟੀਮ ਤੁਹਾਨੂ ੰ ਸਹਾਰਾ ਦੇਵੇਗੀ।

ਇਸ ਦੀ ਸ਼ੁਰੂਆਤ ਤੁਹਾਡੀ ਖੁਰਾਕ ਵਿੱ ਚ ਤਬਦੀਲੀ ਅਤੇ ਤੁਹਾਡੇ ਵੱ ਲੋਂ ਲਈਆਂ ਜਾਣ ਵਾਲੀਆਂ

ਦਵਾਈਆਂ ਦੇ ਪ੍ਰਬੰ ਧ ਨਾਲ ਹੋ ਸਕਦੀ ਹੈ। ਉਸ ਤੋਂ ਬਾਅਦ ਤੁਹਾਨੂ ੰ ਸਿਖਾਇਆ ਜਾ ਸਕਦਾ ਹੈ

ਕਿ ਤੁਸੀਂ ਆਪਣੇ ਆਪ ਆਪਣਾ ਲਹੂ ਕਿਵੇਂ ਸਾਫ਼ ਕਰ ਸਕਦੇ ਹੋ। ਹਰ ਪੜਾਅ `ਤੇ ਟੀਮ ਤੁਹਾਨੂ ੰ

ਤੁਹਾਡੇ ਟੀਚੇ ਪੂਰੇ ਕਰਨ ਵਿੱ ਚ ਮਦਦ ਦੇਣ ਲਈ ਮੌਜੂਦ ਰਹੇਗੀ।

4

ਆਪਣੇ ਇਲਾਜ ਦਾ ਪ੍ਰਬੰ ਧ ਰੱ ਖਣਾ

ਸਿਖਲਾਈ, ਮੌਜੂਦ ਸੰ ਪਰਕ ਅਤੇ

ਸਹਾਰਾ ਤੁਹਾਡੀ ਕਾਮਯਾਬੀ ਵਿੱ ਚ ਮੁ ੱ ਖ

ਤੱ ਤ ਹ ੁੰ ਦ ੇ ਹ ਨ ।

ਸੂਬੇ ਭਰ ਵਿੱ ਚ ਘਰ ਵਿਖੇ ਹੀ

ਡਾਇਆਲਿਸਸ ਕਰਨ ਦੀ

ਸਿਖਲਾਈ ਦੇ ਪ੍ਰੋਗਰਾਮ ਮੌਜੂਦ ਹਨ।

ਤੁਹਾਡੀ ਸਿਖਲਾਈ ਦੀ ਮਿਆਦ

ਤੁਹਾਡੇ ਡਾਇਆਲਿਸਸ ਦੀ ਕਿਸਮ,

ਤੁਹਾਡੇ ਸਿੱ ਖਣ ਦੀ ਰਫ਼ਤਾਰ, ਅਤੇ

ਸਿਖਲਾਈ ਵਿੱ ਚ ਤੁਹਾਨੂ ੰ ਕਿਸੇ ਹੋਰ

ਸਾਥੀ ਦੀ ਲੋੜ ਹੋਣ `ਤੇ ਨਿਰਭਰ

ਕਰਦੀ ਹੈ।

ਇੱ ਕ ਵਾਰੀ ਤੁਸੀਂ ਅਤੇ ਤੁਹਾਨੂ ੰ ਸਿਖਲਾਈ

ਦੇਣ ਵਾਲੀ ਨਰਸ ਘਰ ਵਿੱ ਚ ਡਾਇਆਲਿਸਸ

ਕਰਨ ਦੀ ਤੁਹਾਡੀ ਕਾਬਲੀਅਤ ਬਾਰੇ ਤਸੱ ਲੀ

ਮਹਿਸੂਸ ਕਰੋਂ, ਤਾਂ ਵੀ ਬਹੁਤ ਸਾਰਾ ਸਹਾਰਾ

ਮੌਜੂਦ ਹੋਵੇਗਾ। ਇਸ ਵਿੱ ਚ ਗੁਰਦਿਆਂ ਦੇ

ਡਾਕਟਰ ਅਤੇ ਦੇਖ-ਰੇਖ ਕਰਨ ਵਾਲੀ ਟੀਮ

ਨਾਲ ਬਾਕਾਇਦਗੀ ਨਾਲ ਕਲੀਨਿਕ ਦੇ ਗੇੜ੍ਹੇ

ਲਾਉਣਾ, ਫੋਨ ਕਾਲਾਂ ਅਤੇ ਈਮੇਲਾਂ ਦੀ ਪੈਰਵੀ

ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਲੋੜ ਪੈਣ

`ਤੇ ਬੀ.ਸੀ. ਦੇ ਘਰ ਨਾਲ ਸੰ ਬੰ ਧਤ ਪ੍ਰੋਗਰਾਮ

ਵਿੱ ਚ ਫੋਨ ਕਾਲਾਂ ਸਮੇਤ ਤਕਨੀਕੀ ਮਦਦ

ਕਰਨਾ ਅਤੇ (ਘਰ ਵਿਖੇ ਡਾਇਆਲਿਸਸ ਕਰਨ

ਲਈ) ਤਕਨੀਸ਼ਨ ਵੱ ਲੋਂ ਤੁਹਾਡੇ ਘਰ ਆਉਣਾ

ਵੀ ਸ਼ਾਮਲ ਹੈ।

5

ਸੋਚਣ ਲਈ ਇੰ ਨ੍ਹ ਾ ਕੁਝ...

ਮੈਨੂ ੰ ਕਿਵੇਂ ਪਤਾ

ਲੱ ਗੇਗਾ ਕਿ ਮੇਰੇ

ਲਈ ਸਹੀ ਕੀ ਹੈ?

ਤੁਹਾਡੀ ਵਜ਼ੰ ਦਗੀ ਵਿੱ ਚ ਡਾਇਆਲਿਸਸ ਇੱ ਕ ਵੱ ਡੀ ਭੂਮਿਕਾ

ਨਿਭਾਵੇਗਾ। ਇਸੇ ਲਈ ਹੀ ਇਹ ਜ਼ਰੂਰੀ ਹੈ ਕਿ ਤੁਸੀਂ ਉਹ

ਇਲਾਜ ਹੀ ਚੁਣੋ ਜਿਹੜਾ ਤੁਹਾਡੀ ਜੀਵਨ-ਸ਼ੈਲੀ ਅਤੇ

ਸ਼ਖਸੀਅਤ ਮੁਤਾਬਕ, ਅਤੇ ਤੁਹਾਡੀਆਂ ਡਾਕਟਰੀ ਲੋੜਾਂ

ਅਨੁਸਾਰ ਹੋਵੇ।

ਇਸ ਕਾਰਵਾਈ ਵਿੱ ਚ ਤੁਹਾਡੀ ਮਦਦ ਕਰਨ ਲਈ ਅਸੀਂ

ਤੁਹਾਨੂ ੰ ਉਤਸ਼ਾਹਿਤ ਕਰਾਂਗੇ ਕਿ ਪੰ ਨਾ 7 ਉੱਤਲੇ ਸਵਾਲਾਂ

ਬਾਰੇ ਸੋਚੋ ਅਤੇ ਪੰ ਨਾ 8 ਉਤਲੀ ਸਾਰਣੀ ਵੀ ਵੇਖੋ, ਜਿਸ

ਵਿੱ ਚ ਵਧੇਰੇ ਸਪਸ਼ਟ ਵੇਰਵੇ ਸ਼ਾਮਲ ਹਨ।

ਆਪਣੇ ਕਰੀਬੀਆਂ ਨਾਲ ਗੱ ਲ ਕਰੋ। ਬੀ.ਸੀ. ਰੀਨਲ

ਏਜੰ ਸੀ ਦੀ ਵੈੱਬਸਾਈਟ bcrenalagency.ca ਵਿਖੇ

ਮੌਜੂਦ ਵਿਡੀਓ ਵੇਖ ਕੇ ਸਮਝੋ ਕਿ ਬਾਕੀ ਮਰੀਜ਼ਾਂ ਦਾ ਇਸ

ਬਾਰੇ ਕੀ ਕਹਿਣਾ ਹੈ। ਅਤੇ ਗੁਰਦਿਆਂ ਦੇ ਆਪਣੇ ਡਾਕਟਰ

ਅਤੇ ਦੇਖ-ਰੇਖ ਕਰਨ ਵਾਲੀ ਟੀਮ ਨਾਲ ਗੱ ਲ ਕਰੋ। ਉਨ੍ਹ ਾਂ

ਦਾ ਟੀਚਾ ਤੁਹਾਨੂ ੰ ਅਤੇ ਤੁਹਾਡੇ ਪਰਿਵਾਰ ਨੂ ੰ ਸਹੀ ਫੈਸਲੇ

ਕਰਨ ਵਿੱ ਚ ਮਦਦ ਦੇਣਾ ਹੁ ੰ ਦਾ ਹੈ।

6

ਡਾਇਆਲਿਸਸ ਬਾਰੇ ਤੁਹਾਡੇ ਫੈਸਲੇ ਵਿੱ ਚ ਸੇਧ ਦੇਣ ਲਈ ਸਵਾਲ

ਪੜ੍ਹਨ ਤੋਂ ਪਹਿਲਾਂ ਤੁਹਾਨੂ ੰ ਚਾਹੀਦਾ ਹੈ ਕਿ ਕੁ ੱ ਝ ਮਿੰ ਟ ਇਹ ਸੋਚਣ `ਤੇ ਲਾਓ ਕਿ ਕਿਹੜੀਆਂ

ਸਰਗਰਮੀਆਂ ਤੁਹਾਡੇ ਲਈ ਅਹਿਮ ਹਨ। ਕਿਸ ਤਰ੍ਹਾਂ ਦੀ ਜੀਵਨ-ਸ਼ੈਲੀ ਨੂ ੰ ਤੁਸੀਂ ਤਰਜੀਹ

ਦਿੰ ਦੇ ਹੋ? ਮਿਸਾਲ ਵਜੋਂ:

• ਕੀ ਤੁਹਾਡੇ ਲਈ ਸਮੇਂ ਵਿੱ ਚ ਢਿੱ ਲ ਦੀ ਗੁ ੰ ਜਾਇਸ਼ ਵਾਲਾ ਕਾਰਜ-ਕ੍ਰਮ ਰੱ ਖਣਾ ਅਹਿਮ ਹੈ?

• ਕੀ ਤੁਹਾਡੀ ਜਿੰ ਦਗੀ ਤਨਖਾਹ ਬਦਲੇ ਕੰ ਮਾਂ, ਵਲੰ ਟੀਅਰ ਕੰ ਮਾਂ ਅਤੇ ਪਰਿਵਾਰ ਦੇ ਕੰ ਮਾਂ

ਨਾਲ ਰੁਝੀ ਪਈ ਹੈ?

• ਕੀ ਤੁਸੀਂ ਹਮੇਸ਼ਾ ਹੀ ਭੱ ਜ-ਦੌੜ ਵਿੱ ਚ ਰਹਿੰ ਦੇ ਹੋ? ਕੀ ਤੁਹਾਡੀ ਸ਼ਾਂਤ ਜੀਵਨ ਜਿਉਂਣ ਵਾਲੇ

ਹੋ? ਕੀ ਸਰੀਰਕ ਤੌਰ `ਤੇ ਤੁਸੀਂ ਸਰਗਰਮ ਰਹਿੰ ਦੇ ਹੋ?

• ਆਪਣਾ ਮਨੋ ਰੰ ਜਨ ਵਾਲਾ ਸਮਾਂ ਤੁਸੀਂ ਕਿਵੇਂ ਬਿਤਾਉਂਦੇ ਹੋ?

• ਕੀ ਤੁਸੀਂ ਫੈਸਲਾ ਸੁਖਾਲਾ ਹੀ ਕਰਨ ਵਾਲੇ ਹੋ?

• ਕੀ ਸਹਿਜੇ ਹੀ ਆਪਣੀ ਦੇਖ-ਰੇਖ ਵਿੱ ਚ ਤੁਸੀਂ ਸਰਗਰਮੀ ਨਾਲ ਹਿੱ ਸਾ ਲੈ ਸਕਦੇ ਹੋ?

• ਕੀ ਡਾਇਆਲਿਸਸ ਦੀ ਸਿਖਲਾਈ ਦੇ ਸੈਸ਼ਨਾਂ ਵਿੱ ਚ ਹਿੱ ਸਾ ਲੈਣ ਲਈ ਤੁਸੀਂ ਆਪਣੇ

ਕਾਰਜ-ਕ੍ਰਮ ਵਿੱ ਚ ਤਬਦੀਲੀ ਕਰ ਸਕੋਂਗੇ?

• ਕੀ ਹਫ਼ਤੇ ਵਿੱ ਚ ਕਈ ਵਾਰੀ ਡਾਇਆਲਿਸਸ ਯੂਨਿਟ ਤਕ ਜਾਕੇ ਆਉਣ ਲਈ ਤੁਸੀਂ

ਖੁਦ ਗੱ ਡੀ ਚਲਾ ਕੇ ਜਾ ਸਕਦੇ ਹੋ ਜਾਂ ਤੁਹਾਡੇ ਕੋਲ ਟਰਾਂਵਜ਼ਿ/ਹੈਂਡੀਡਾਰਟ ਵਰਤਣ ਦੀ

ਸਹੂਲਤ ਹੈ ?

ਖ਼ਰਚੇ ਬਾਰੇ ਕੀ ਕਹੋਂਗੇ?

ਬੀ.ਸੀ. ਵਿੱ ਚ ਗੁਰਦਿਆਂ ਦੇ ਰੋਗਾਂ ਦੇ ਮਰੀਜ਼ ਖੁਸ਼ਕਿਸਮਤ ਹਨ ਕਿ ਡਾਇਆਲਿਸਸ

ਅਤੇ ਸੰ ਬੰ ਧਤ ਦਵਾਈਆਂ ਲਈ ਉਨ੍ਹ ਾਂ ਨੂ ੰ ਥੋੜਾ ਜਿਹਾ ਜਾਂ ਬਿਲਕੁਲ ਕੋਈ ਖ਼ਰਚ

ਨਹੀਂ ਕਰਨਾ ਪੈਂਦਾ। ਪੈਰੀਟੋਨੀਅਲ ਅਤੇ ਘਰ ਵਿਖੇ ਹੀਮੋਡਾਇਆਲਿਸਸ ਲਈ

ਸਿਖਾਲਈ ਦਾ ਸਾਰਾ ਸਾਜ਼ੋ-ਸਾਮਾਨ ਅਤੇ ਸਪਲਾਈਆਂ, ਘਰ ਪਹੁ ੰ ਚਾਉਣ ਅਤੇ ਘਰ

ਵਿਖੇ ਤਕਨੀਕੀ ਸਹਾਰੇ ਦੇ ਸਾਰੇ ਖ਼ਰਚਾਂ ਦੀ ਵਜ਼ੰ ਮੇਵਾਰੀ ਲਈ ਜਾਂਦੀ ਹੈ। ਇਹੋ ਗੱਲ

ਪਲੰ ਬਿੰ ਗ ਅਤੇ ਬਿਜਲੀ ਦੀ ਫਿਟਿੰ ਗ ਵਿੱ ਚ ਤਬਦੀਲੀਆਂ ਵਿੱ ਚ ਕੀਤੇ ਜਾਣ ਵਾਲੇ

ਸੁਧਾਰਾਂ `ਤੇ ਹੋਣ ਵਾਲੇ ਖ਼ਰਚਾਂ `ਤੇ ਵੀ ਲਾਗੂ ਹੁ ੰ ਦੀ ਹੈ। ਇਹ ਗੱਲ ਨੋ ਟ ਕਰੋ ਜੀ

ਕਿ ਜੇ ਤੁਸੀਂ ਘਰ ਵਿਖੇ ਹੀਮੋਡਾਇਆਲਿਸਸ ਦਾ ਰਾਹ ਅਖ਼ਤਿਆਰ ਕਰਦੇ ਹੋ ਤਾਂ

ਪਾਣੀ, ਸੀਵਰੇਜ ਅਤੇ ਬਿਜਲੀ ਦੇ ਖ਼ਰਚ ਵਿੱ ਚ ਵਾਧਾ ਹੋਣ ਦੀ ਸੰ ਭਾਵਨਾ ਹੈ। ਪਰ

ਵਜ਼ਆਦਾ ਸੰ ਭਾਵਨਾ ਇਹੋ ਹੀ ਹੈ ਕਿ ਹਫ਼ਤੇ ਵਿੱ ਚ ਤਿੰ ਨ ਵਾਰੀ ਕਿਸੇ ਡਾਇਆਲਿਸਸ

ਯੂਨਿਟ ਵਿਖੇ ਜਾਣ ਦਾ ਖ਼ਰਚ (ਪਟਰੌਲ ਜਾਂ ਹੈਂਡੀਡਾਰਟ, ਪਾਰਕਿੰ ਗ ਅਤੇ ਖਾਣਾ)

ਵਧੇਰੇ ਹੋਵੇਗਾ। ਆਵਾਜਾਈ ਦੇ ਸਾਰੇ ਖ਼ਰਚਾਂ ਦੀ ਵਜ਼ੰ ਮੇਵਾਰੀ ਮਰੀਜ਼ ਦੀ ਹੁ ੰ ਦੀ ਹੈ –

ਚਾਹੇ ਕਿਸੇ ਵੀ ਕਿਸਮ ਦਾ ਡਾਇਆਲਿਸਸ ਹੋਵੇ।

7

ਡਾਇਆਲਿਸਸ ਦੇ ਵਿਕਲਪਾਂ ਦਾ ਸਾਰ

ਡਾਇਆਲਿਸਸ ਕਦੋਂ ਕਰਨਾ ਹੈ – ਤੁਹਾਡੇ ਕਾਰਜ-ਕ੍ਰਮ ਮੁਤਾਬਕ ਢਾਲਣ ਦੀ ਖੁ ੱ ਲ੍ਹ

ਜੀਵਨਸ਼ੈਲੀ

ਫੈਸਲੇ ਕਰਨ ਵਾਲੇ ਤੁਸੀਂ ਖੁਦ ਹੁ ੰ ਦੇ ਹੋ

ਨਾਲ ਲਿਜਾਈ ਜਾ ਸਕਣ ਵਾਲੀ, ਤਾਂ ਜੋ ਤੁਸੀਂ ਸਫ਼ਰ ਕਰ ਸਕੋਂ

ਖੁਰਾਕ ਅਤੇ ਤਰਲ ਖਾ-ਪੀ ਸਕਣ ਵਿੱ ਚ ਨਰਮੀ

ਡਾਇਆਲਿਸਸ ਲਈ ਹਫਤੇ ਵਿੱ ਚ 3 ਵਾਰੀ ਸਫ਼ਰ ਕਰਨ ਦੀ ਲੋੜ

ਡਾਇਆਲਿਸਸ ਵਧੇਰੇ ਵਾਰੀ ਕਰੋ, ਜਿਸ ਦਾ ਮਤਲਬ ਹੈ ਤੁਹਾਡੀ ਤਬੀਅਤ ਠੀਕ ਰਹੇਗੀ

ਸੂਈ ਤੋਂ ਬਿਨਾ ਇਲਾਜ

ਵਿੱ ਤ ਤੁਹਾਡੀ ਭੂਮਿਕਾ ਕਲੀਨਿਕਲ

ਕਲੀਨਿਕ ਨਰਸਾਂ, ਡਾਇਟੀਸ਼ੀਅਨਾਂ, ਸੋਸ਼ਲ ਵਰਕਰਾਂ ਅਤੇ ਨੈ ਫਰੋਲੋਜਿਸਟਾਂ

ਦੀ ਮਜਬੂਤ ਹਿਮਾਇਤ ਵਾਲਾ ਨੈ ੱਟਵਰਕ

ਕਈ ਦਵਾਈਆਂ ਵਿੱ ਚ ਕਮੀ ਦੀ ਸੰ ਭਾਵਨਾ

ਪੇਟ ਵਿੱ ਚ ਪੱ ਕੇ ਤੌਰ `ਤੇ ਕੈਥੀਟਰ

ਵੈਸਕੂਲਰ ਐਕਸੈੱਸ ਸਰਜਰੀ

ਸਪਲਾਈਆਂ ਸੰ ਭਾਲਣ ਲਈ ਜਗ੍ਹਾ ਦੀ ਲੋੜ

ਸਪਲਾਈਆਂ ਤੁਸੀਂ ਆਰਡਰ ਕਰੋ ਅਤੇ ਡਲਿਵਰੀ ਲਵੋ

ਕਈ ਹਫ਼ਤਿਆਂ ਦੀ ਸਿਖਲਾਈ ਦੀ ਲੋੜ

ਸੀਵਰੇਜ/ਸੈਪਟਿਕ ਦੇ ਭਰੋਸੇਮੰ ਦ ਸਿਸਟਮ ਦੀ ਲੋੜ

ਵੈਸਕੂਲਰ ਐਕਸੈੱਸ ਲਈ ਸੂਈ ਲਾਉਣ ਦੀ ਸਿਖਲਾਈ

ਕਮਰੇ ਵਿੱ ਚ ਟੈਲੀਫੋਨ ਦੀ ਲੋੜ

ਤੁਸੀਂ ਖੁਦ ਆਪਣਾ ਡਾਇਆਲਿਸਸ ਤਿਆਰ ਕਰਦੇ ਅਤੇ ਇਸ ਦੀ ਨਿਗਰਾਨੀ ਕਰਦੇ ਹੋ

ਸਪਲਾਈਆਂ ਅਤੇ ਡਲਿਵਰੀ ਦੀ ਕੀਮਤ ਦਾ ਵਜ਼ੰ ਮਾਂ ਲਿਆ ਜਾਂਦਾ ਹੈ

ਘਰ ਵਿਖੇ ਬਿਜਲੀ ਅਤੇ ਪਲੰ ਬਿੰ ਗ ਦੀ ਫਿਟਿੰ ਗ ਵਿੱ ਚ ਸੰ ਭਾਵਿਤ ਸੁਧਾਰਾਂ ਦੀ ਲੋੜ

(ਖ਼ਰਚਿਆਂ ਦਾ ਵਜ਼ੰ ਮਾਂ ਪ੍ਰੋਗਰਾਮ ਸਿਰ)

BC Provincial Renal Agency (BCPRA) [ਬੀ.ਸੀ. ਪ੍ਰੋਵਿੰ ਸ਼ਿਅਲ ਰੀਨਲ ਏਜੰ ਸੀ (ਬੀ.ਸੀ.ਪੀ.ਆਰ.ਏ.)], ਜੋ Provincial Health

Services Authority (ਪ੍ਰ ੋਵਿੰ ਸ਼ਿਅਲ ਹੈਲਥ ਸਰਵਿਵਸਜ਼ ਅਥਾਰਿਟੀ) ਦੀ ਇੱ ਕ ਏਜੰ ਸੀ ਹੈ, ਸੂਬੇ ਭਰ ਵਿੱ ਚ ਗੁਰਦਿਆਂ ਦੀ ਦੇਖ-ਰੇਖ ਦੀਆਂ

ਸੇਵਾਵਾਂ ਦਿੱ ਤੇ ਜਾਣ ਦੀ ਵਿਉਂਤ ਬਣਾਉਂਦੀ ਅਤੇ ਇਸ ਦੇ ਪ੍ਰਦਾਨ ਕੀਤੇ ਜਾਣ ਦੀ ਨਿਗਰਾਨੀ ਕਰਦੀ ਹੈ।

8

ਪੈਰੀਟੋਨੀਅਲ

ਡਾਇਆਲਿਸਸ

ਘਰ ਵਿਖੇ

ਹੀਮੋਡਾਇਆਲਿਸਸ

ਸ਼ਮੂਲੀਅਤ ਵਾਲੀ

ਦੇਖ-ਰੇਖ*

ਕਮਿਊਨਿਟੀ

ਯੂਨਿਟਾਂ

ਸੰ ਸਥਾ ਵਿੱ ਚ

ਇਲਾਜ

ਹਾਂ ਹਾਂ ਕਦੇ-ਕਦਾਈਂ ਨਹੀਂ ਨਹੀਂ

ਹਾਂ ਹਾਂ ਕਦੇ-ਕਦਾਈਂ ਨਹੀਂ ਨਹੀਂ

ਹਾਂ ਨਹੀਂ ਨਹੀਂ ਨਹੀਂ ਨਹੀਂ

ਹਾਂ ਹਾਂ ਕਦੇ-ਕਦਾਈਂ ਨਹੀਂ ਨਹੀਂ

ਨਹੀਂ ਨਹੀਂ ਹਾਂ ਹਾਂ ਹਾਂ

ਹਾਂ ਹਾਂ ਕਦੇ-ਕਦਾਈਂ ਨਹੀਂ ਨਹੀਂ

ਹਾਂ ਨਹੀਂ ਨਹੀਂ ਨਹੀਂ ਨਹੀਂ

ਹਾਂ ਹਾਂ ਹਾਂ ਹਾਂ ਹਾਂ

ਹਾਂ ਹਾਂ ਨਹੀਂ ਨਹੀਂ ਨਹੀਂ

ਹਾਂ ਨਹੀਂ ਨਹੀਂ ਨਹੀਂ ਨਹੀਂ

ਨਹੀਂ ਹਾਂ ਹਾਂ ਹਾਂ ਹਾਂ

ਹਾਂ ਹਾਂ ਨਹੀਂ ਨਹੀਂ ਨਹੀਂ

ਹਾਂ ਹਾਂ ਕਦੇ-ਕਦਾਈਂ ਨਹੀਂ ਨਹੀਂ

ਹਾਂ ਹਾਂ ਕਦੇ-ਕਦਾਈਂ ਨਹੀਂ ਨਹੀਂ

ਨਹੀਂ ਹਾਂ ਨਹੀਂ ਨਹੀਂ ਨਹੀਂ

ਨਹੀਂ ਹਾਂ ਕਦੇ-ਕਦਾਈਂ ਨਹੀਂ ਨਹੀਂ

ਕਦੇ-ਕਦਾਈਂ ਹਾਂ ਨਹੀਂ ਨਹੀਂ ਨਹੀਂ

ਹਾਂ ਹਾਂ ਕਦੇ-ਕਦਾਈਂ ਨਹੀਂ ਨਹੀਂ

ਹਾਂ ਹਾਂ ਹਾਂ ਹਾਂ ਹਾਂ

ਨਹੀਂ ਹਾਂ ਨਹੀਂ ਨਹੀਂ ਨਹੀਂ

* ਸਾਂਝੀ ਦੇਖ-ਰੇਖ: ਮਰੀਜ਼ ਕਿਸੇ ਕਮਿਊਨਿਟੀ ਅਦਾਰੇ ਵਿੱ ਚ ਲਹੂ ਦੀ ਸਫਾਈ ਕਰਦੇ ਹਨ ਜਿਸ ਵਿੱ ਚ ਦੇਖ-ਰੇਖ

ਕਰਨ ਵਾਲੀ ਟੀਮ ਵੱ ਲੋਂ ਉਨ੍ਹ ਾਂ ਦੀ ਵੱ ਖ-ਵੱ ਖ ਪੱ ਧਰ ਦੀ ਮਦਦ ਅਤੇ ਨਿਗਰਾਨੀ ਕੀਤੀ ਜਾਂਦੀ ਹੈ।

9

Suite 700 – 1380 Burrard St

Vancouver, BC V6Z 2H3

(t) 604.875.7340

www.bcrenalagency.ca

Facebook.com/BCRenalAgency

Twitter: @BCRenalAgency

the northern way of caring

10

Hooray! Your file is uploaded and ready to be published.

Saved successfully!

Ooh no, something went wrong!