20.11.2014 Views

ਬੀ.ਸੀ. ਵਿੱਚ ਡਾਇਆਵਿਸਸ ਦੇਵਿਕਿਪ ... - BC Renal Agency

ਬੀ.ਸੀ. ਵਿੱਚ ਡਾਇਆਵਿਸਸ ਦੇਵਿਕਿਪ ... - BC Renal Agency

ਬੀ.ਸੀ. ਵਿੱਚ ਡਾਇਆਵਿਸਸ ਦੇਵਿਕਿਪ ... - BC Renal Agency

SHOW MORE
SHOW LESS

You also want an ePaper? Increase the reach of your titles

YUMPU automatically turns print PDFs into web optimized ePapers that Google loves.

ਹੀਮੋਡਾਇਆਲਿਸਸ

ਹੀਮੋਡਾਇਆਲਿਸਸ ਉਦੋਂ ਵਾਪਰਦਾ ਹੈ ਜਦੋਂ ਮਰੀਜ਼ ਦੇ ਲਹੂ ਨੂ ੰ ਡਾਇਆਲਾਇਜ਼ਰ

ਨਾਮ ਦੇ ਇੱ ਕ ਨਕਲੀ ਗੁਰਦੇ ਵਿੱ ਚੋਂ ਲੰ ਘਾਇਆ ਜਾਂਦਾ ਹੈ। ਡਾਇਆਲਾਇਜ਼ਰ ਪਲੀਤ

ਮਾਦਾ ਅਤੇ ਤਰਲ ਕੱ ਢ ਲੈਂਦਾ ਹੈ। ਮਰੀਜ਼ ਆਪਣੇ ਘਰ ਵਿੱ ਚ, ਕਿਸੇ ਕਮਿਊਨਿਟੀ

ਡਾਇਆਲਿਸਸ ਯੂਨਿਟ (ਜੋ ਅਕਸਰ ਕਿਸੇ ਮਾਲ ਜਾਂ ਦਫ਼ਤਰੀ ਇਮਾਰਤ ਵਿੱ ਚ

ਲੱ ਗੀਆਂ ਹੁ ੰ ਦੀਆਂ ਹਨ), ਜਾਂ ਕਿਸੇ ਹਸਪਤਾਲ ਵਿੱ ਚ ਵੀ ਹੀਮੋਡਾਇਆਲਿਸਸ ਕਰ

ਸਕਦਾ ਹੈ

ਪੈਰੀਟੋਨੀਅਲ ਡਾਇਆਲਿਸਸ

ਪੈਰੀਟੋਨੀਅਲ ਡਾਇਆਲਿਸਸ ਉਦੋਂ ਹੁ ੰ ਦਾ ਹੈ ਜਦੋਂ ਕਿਸੇ ਮਰੀਜ਼ ਦਾ ਲਹੂ ਜਿਸਮ ਦੇ

ਅੰ ਦਰ ਹੀ ਸਾਫ਼ ਕਰ ਦਿੱ ਤਾ ਜਾਂਦਾ ਹੈ। ਪੈਰੀਟੋਨੀਅਲ ਝਿੱ ਲੀ ਛਾਣਨੀ ਦੀ ਤਰ੍ਹਾਂ ਹੁ ੰ ਦੀ

ਹੈ। ਪੈਰੀਟੋਨੀਅਲ ਡਾਇਆਲਿਸਸ ਘਰ ਵਿਖੇ ਹੀ ਕੀਤਾ ਜਾਂਦਾ ਹੈ ਜਿਸ ਵਿੱ ਚ ਇਸ ਨੂ ੰ

ਦਿਨ ਵੇਲੇ ਜਾਂ ਰਾਤ ਵੇਲੇ ਕਰਨ ਦੀ ਖੁ ੱ ਲ੍ਹ ਹੁ ੰ ਦੀ ਹੈ।

ਚੰ ਗੀ ਸਿਹਤ ਦੀ

ਸ਼ੁਰੂਆਤ ਘਰ ਤੋਂ

ਹੁ ੰ ਦੀ ਹੈ

ਬੀ.ਸੀ. ਵਿੱ ਚ ਮਰੀਜ਼ਾਂ ਦੀ ਵਧਦੀ ਗਿਣਤੀ

ਵੱ ਲੋਂ ਆਪਣੀ ਡਾਇਆਲਿਸਸ ਦੇਖ-ਰੇਖ ਖੁਦ

ਅੰ ਜਾਮ ਦਿੱ ਤੀ ਜਾਂਦੀ ਹੈ। ਖੋਜ ਤੋਂ ਸਪਸ਼ਟ

ਪਤਾ ਲੱ ਗਦਾ ਹੈ ਕਿ ਜਿਨ੍ਹ ਾ ਵਧੇਰੇ ਮਰੀਜ਼

ਆਪਣੀ ਦੇਖ-ਰੇਖ ਵਿੱ ਚ ਹਿੱ ਸਾ ਲਵੇਗਾ, ਉਨ੍ਹ ੇ

ਹੀ ਚੰ ਗੇਰੇ ਨਤੀਜੇ ਨਿਕਲਦੇ ਹਨ।

ਚੰ ਗੇ ਲਾਭਾਂ ਵਿੱ ਚ ਹੇਠ ਲਿਖੇ ਸ਼ਾਮਲ ਹਨ:

• ਕਾਰਜ-ਕ੍ਰਮ ਵਿੱ ਚ ਵਧੇਰੇ ਨਰਮਾਈ

• ਸਿਹਤ ਦੇ ਚੰ ਗੇਰੇ ਨਤੀਜੇ

• ਰੁਜ਼ਗਾਰ `ਤੇ ਵਾਪਸ ਜਾਣ ਦੀ

ਕਾਬਲੀਅਤ

• ਸਫ਼ਰ ਕਰਨ ਦੀ ਖੁ ੱ ਲ੍ਹ

ਅਤੇ ਸੂਚੀ ਵਧਦੀ ਜਾਂਦੀ ਹੈ...

ਵਧੇਰੇ ਜਾਣਕਾਰੀ ਲਈ ਪੰ ਨ੍ਹ ਾ 8 ਵੇਖੋ।

2

Hooray! Your file is uploaded and ready to be published.

Saved successfully!

Ooh no, something went wrong!