12.07.2015 Views

Core Quality Standards Punjabi edition, March 2010 - Crown ...

Core Quality Standards Punjabi edition, March 2010 - Crown ...

Core Quality Standards Punjabi edition, March 2010 - Crown ...

SHOW MORE
SHOW LESS
  • No tags were found...

Create successful ePaper yourself

Turn your PDF publications into a flip-book with our unique Google optimized e-Paper software.

ਕੋਰ ਕੁਆਿਲਟੀ ਸਟਡਰਡਸ (ਗੁਣਵੱਤਾ ਦੇ ਮੁੱਖ ਿਮਆਰ)2.5 ਅਸ:a) ਇਹ ਵੀ ਦੱਸਦੇ ਹਾਂ ਿਕ ਕੀ ਜ਼ਮਾਨਤ ਦੀ ਿਵਰੋਧਤਾ ਕਰਨੀ ਚਾਹੀਦੀ ਹੈ ਅਤੇ, ਜੇ ਅਿਜਹਾ ਹੈ, ਤਾਂ ਇਸ ਦੇਕਾਰਨ, ਜਾਂ, ਜੇ ਢੁਕਵਾਂ ਹੋਵੇ, ਤਾਂ ਉਹ ਿਕਹੜੀਆਂ ਸ਼ਰਤਾਂ ਹਨ ਿਜਹੜੀਆਂ ਐਡਵੋਕੇਟ ਨੂ ੰ ਅਦਾਲਤ ਨੂ ੰ ਲਗਾਉਣਲਈ ਕਿਹਣਾ ਚਾਹੀਦਾ ਹੈ;b) ਇਹ ਵੀ ਸੰ ਕੇਤ ਕਰਦੇ ਹਾਂ ਿਕ, ਜੇ ਪਰ੍ੌਸੀਿਕਊਸ਼ਨ ਦੇ ਇਤਰਾਜ ਦੇ ਬਾਵਜੂਦ ਜ਼ਮਾਨਤ ਿਦੱਤੀ ਜਾਂਦੀ ਹੈ ਤਾਂ,ਅਪੀਲ ਕਰਨ ਦਾ ਅਿਧਕਾਰ ਹੁ ੰ ਦਾ ਹੈ ਅਤੇ ਕੀ ਐਡਵੋਕੇਟ ਨੂ ੰ ਇਸਦਾ ਇਸਤੇਮਾਲ ਕਰਨਾ ਚਾਹੀਦਾ ਹੈ;c) ਇਹ ਵੀ ਸ਼ਨਾਖਤ ਕਰਦੇ ਹਾਂ ਿਕ ਕੇਸ ਇਸ ਲਈ ਢੁਕਵਾਂ ਹੈ ਿਕ ਮੈਿਜਸਟਰ੍ੇਟ ਨੂ ੰ ਇਸ ਨਾਲ ਨਿਜੱਠਣ ਲਈ ਿਕਹਾਜਾਵੇ, ਜਾਂ ਐਨਾ ਗੰ ਭੀਰ ਹੈ ਿਕ ਐਡਵੋਕੇਟ ਨੂ ੰ ਮੈਿਜਸਟਰ੍ੇਟ ਨੂ ੰ ਇਸ ਨੂ ੰ ਕਰ੍ਾਊਨ ਕੋਰਟ ਦੇ ਸਪੁਰਦ ਕਰਨ ਲਈਕਿਹਣਾ ਚਾਹੀਦਾ ਹੈ;d) ਦੋਸ਼ ਕਬੂਲਣ ਦੀਆਂ ਿਕਸੇ ਵੀ ਸਵੀਕਾਰਯੋਗ ਬਦਲਵੀਆਂ ਦਰਖਾਸਤਾਂ ਦੀ ਰੂਪਰੇਖਾ ਵੀ ਿਤਆਰ ਕਰਦੇ ਹਾਂ, ਜਾਂਦਰਖਾਸਤ ਦੇ ਅਧਾਰ 'ਤੇ ਇਹ ਯਕੀਨੀ ਬਣਾਏ ਜਾਣ ਦਾ ਵੀ ਿਖਆਲ ਰੱਖਦੇ ਹਾਂ ਿਕ ਅਦਾਲਤ ਅਿਜਹੀ ਸਜ਼ਾਸੁਣਾ ਸਕੇ ਜੋ ਜੁਰਮ ਦੀ ਗੰ ਭੀਰਤਾ ਨਾਲ ਮੇਲ ਖਾਂਦੀ ਹੋਵੇ, ਖਾਸ ਕਰਕੇ ਿਜੱਥੇ ਗੰ ਭੀਰ ਿਵਸ਼ੇਸ਼ਤਾਵਾਂ ਹੋਣ; ਅਤੇe) ਉਹਨਾਂ ਿਕਸੇ ਵੀ ਹੁਕਮਾਂ ਦੀ ਸ਼ਨਾਖਤ ਵੀ ਕਰਦੇ ਹਾਂ ਿਜਨ ਾਂ ਬਾਰੇ ਐਡਵੋਕੇਟ ਨੂ ੰ ਅਦਾਲਤ ਨੂ ੰ ਕਿਹਣਾ ਚਾਹੀਦਾਹੈ ਿਕ ਉਹ ਇਹਨਾਂ ਨੂ ੰ ਮੁਦਾਲੇ ਦੀ ਸਜ਼ਾ ਤ ਵਾਧੂ ਸੁਣਾਏ।2.6 ਿਜੱਥੇ ਦੋਸ਼ ਨਾ ਲਗਾਉਣ ਦਾ ਫ਼ੈਸਲਾ ਿਲਆ ਜਾਂਦਾ ਹੈ, ਉੱਥੇ ਪਰ੍ੌਸੀਿਕਊਟਰ ਇਸ ਬਾਰੇ ਰੂਪਰੇਖਾ ਿਦੰ ਦਾ ਹੈ ਿਕ ਜੁਰਮਦੇ ਿਕਹੜੇ ਿਹੱਸੇ ਨੂ ੰ ਸਾਬਤ ਨਹ ਕੀਤਾ ਜਾ ਸਕਦਾ, ਇਸ ਲਈ ਕੀ ਕਾਰਨ ਹਨ, ਜਾਂ ਿਜੱਥੇ ਢੁਕਵਾਂ ਹੋਵੇ, ਜਨਤਕਿਹੱਤ ਿਵੱਚ ਮੁਕੱਦਮਾ ਚਲਾਏ ਜਾਣ ਦੀ ਲੋੜ ਿਕਉਂ ਨਹ ਹੈ।10

Hooray! Your file is uploaded and ready to be published.

Saved successfully!

Ooh no, something went wrong!