12.07.2015 Views

Core Quality Standards Punjabi edition, March 2010 - Crown ...

Core Quality Standards Punjabi edition, March 2010 - Crown ...

Core Quality Standards Punjabi edition, March 2010 - Crown ...

SHOW MORE
SHOW LESS
  • No tags were found...

Create successful ePaper yourself

Turn your PDF publications into a flip-book with our unique Google optimized e-Paper software.

ਕੋਰ ਕੁਆਿਲਟੀ ਸਟਡਰਡਸ (ਗੁਣਵੱਤਾ ਦੇ ਮੁੱਖ ਿਮਆਰ)9.13 ਜ਼ਬਤੀ ਦੀ ਸੁਣਵਾਈ ਤ ਪਿਹਲਾਂ, ਅਸ ਅਦਾਲਤ ਅਤੇ ਅਪਰਾਧੀ ਨੂ ੰ ਪਤਾ ਲੱਗੀਆਂ ਸੰ ਪਤੀਆਂ ਦਾ ਇੱਕ ਸੰ ਖੇਪਵੇਰਵਾ ਭੇਜਦੇ ਹਨ ਤਾਂ ਜੋ ਉਹਨਾਂ ਦੀ ਮਾਲਕੀ ਜਾਂ ਕੀਮਤ ਸੰ ਬੰ ਧੀ ਿਕਸੇ ਵੀ ਿਵਵਾਦਾਂ ਬਾਰੇ ਅਦਾਲਤ ਆਪਣਾ ਫ਼ੈਸਲਾਸੁਣਾ ਸਕੇ। ਅਸ ਅਦਾਲਤ ਨੂ ੰ ਇਸ ਬਾਰੇ ਵੀ ਫ਼ੈਸਲਾ ਕਰਨ ਦੀ ਬੇਨਤੀ ਕਰਦੇ ਹਾਂ ਿਕ ਅਪਰਾਧੀ ਨੂ ੰ ਿਕੰ ਨੀ ਰਾਸ਼ੀ ਦਾਭੁਗਤਾਨ ਕਰਨਾ ਚਾਹੀਦਾ ਹੈ।9.14 ਜਦ ਿਕ ਕੁਝ ਕੇਸਾਂ ਿਵੱਚ ਅਦਾਲਤ ਦਾ ਸਟਾਫ਼ ਜ਼ਬਤੀ ਦੇ ਪੈਿਸਆਂ ਨੂ ੰ ਇਕੱਠਾ ਕਰਨ ਲਈ ਜੁ ੰ ਮੇਵਾਰ ਹੁ ੰ ਦਾ ਹੈ, ਅਸਇਹ ਕੰ ਮ ਵਧੇਰੇ ਮੁਸ਼ਕਲ ਕੇਸਾਂ ਿਵੱਚ ਪੂਰਾ ਕਰਦੇ ਹਾਂ; ਉਦਾਹਰਨ ਲਈ, ਿਜੱਥੇ ਸੰ ਪਤੀ ਨੂ ੰ ਨਕਦ ਇਕੱਠਾ ਕਰਨਲਈ ਵੇਿਚਆ ਜਾਣਾ ਪਵੇ। ਇਸ ਿਵੱਚ ਿਕਸੇ ਿਰਸੀਵਰ ਦੀ ਿਨਯੁਕਤੀ ਸ਼ਾਮਲ ਹੋ ਸਕਦੀ ਹੈ।9.15 ਿਜੱਥੇ ਅਪਰਾਧੀ ਭੁਗਤਾਨ ਿਵੱਚ ਦੇਰੀ ਕਰਨ ਜਾਂ ਭੁਗਤਾਨ ਨਾ ਕਰਨ ਦੀ ਕੋਿਸ਼ਸ਼ ਕਰਦਾ ਹੈ, ਅਸ ਕੇਸ ਨੂ ੰ ਮੁੜਅਦਾਲਤ ਿਵੱਚ ਿਲਜਾਉਣ ਦੀਆਂ ਆਪਣੀਆਂ ਸ਼ਕਤੀਆਂ ਦੀ ਵਰਤ ਕਰਦੇ ਹਾਂ।32

Hooray! Your file is uploaded and ready to be published.

Saved successfully!

Ooh no, something went wrong!