Core Quality Standards Punjabi edition, March 2010 - Crown ...
Core Quality Standards Punjabi edition, March 2010 - Crown ...
Core Quality Standards Punjabi edition, March 2010 - Crown ...
- No tags were found...
You also want an ePaper? Increase the reach of your titles
YUMPU automatically turns print PDFs into web optimized ePapers that Google loves.
ਕੋਰ ਕੁਆਿਲਟੀ ਸਟਡਰਡਸ (ਗੁਣਵੱਤਾ ਦੇ ਮੁੱਖ ਿਮਆਰ)d) ਕੀ ਮੁਜਰਮ ਨੂ ੰ ਿਵੱਤੀ ਜੁਰਮਾਨੇ ਦਾ ਭੁਗਤਾਨ ਕਰਨ ਜਾਂ ਿਬਨਾਂ ਭੁਗਤਾਨ ਤ ਕੰ ਮ ਕਰਨ ਦੀ ਲੋੜ ਹੋਣੀ ਚਾਹੀਦੀਹੈ।3.6 ਕੋਈ ਸ਼ਰਤ ਅਧੀਨ ਿਚਤਾਵਨੀ ਿਹੰ ਸਾ ਦੇ ਿਕਸੇ ਜੁਰਮ ਲਈ ਉਦ ਤਕ ਅਿਧਕਾਰਤ ਨਹ ਕੀਤੀ ਜਾ ਸਕਦੀ ਜਦ ਤਕਿਕ ਕੇਸ ਮਾਮੂਲੀ ਨਹ ਹੈ ਅਤੇ ਜੇ ਦੋਸ਼ ਲਗਾਇਆ ਜਾਂਦਾ ਤਾਂ ਿਸਰਫ ਮੈਿਜਸਟਰ੍ੇਟ ਦੀ ਅਦਾਲਤ ਿਵੱਚ ਹੀ ਨਿਜੱਿਠਆਜਾ ਸਕਦਾ ਸੀ।3.7 ਜੇ ਸ਼ੱਕੀ ਿਵਅਕਤੀ ਆਮ ਿਚਤਾਵਨੀ ਸਵੀਕਾਰ ਕਰਨ ਿਵੱਚ ਅਸਫਲ ਰਿਹੰ ਦਾ ਹੈ ਜਾਂ ਉਸ ਵੇਲੇ ਆਪਣਾ ਜੁਰਮਕਬੂਲ ਨਹ ਕਰਦਾ ਜਦ ਸ਼ਰਤ ਅਧੀਨ ਿਚਤਾਵਨੀ ਅਤੇ ਇਸ ਦੀਆਂ ਸ਼ਰਤਾਂ 'ਤੇ ਸਿਹਮਤੀ ਦੀ ਪੇਸ਼ਕਸ਼ ਕੀਤੀ ਜਾਂਦੀਹੈ, ਤਾਂ ਉਸ 'ਤੇ ਅਸਲ ਜੁਰਮ ਲਈ ਲਾਜ਼ਮੀ ਤੌਰ 'ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।3.8 ਜੇ ਮੁਜਰਮ ਅਦਾਲਤ ਤ ਬਾਹਰ ਦੇ ਿਕਸੇ ਿਨਪਟਾਰੇ ਦੀਆਂ ਸ਼ਰਤਾਂ ਦੀ ਪਾਲਣਾ ਨਹ ਕਰਦਾ ਤਾਂ ਅਸ ਜਨਤਕ ਿਹੱਤ'ਤੇ ਮੁੜ ਤ ਿਵਚਾਰ ਕਰਾਂਗੇ ਅਤੇ ਫ਼ੈਸਲਾ ਕਰਾਂਗੇ ਿਕ ਕੀ ਉਸ 'ਤੇ ਦੋਸ਼ ਲਗਾਉਣੇ ਹਨ। ਆਮ ਤੌਰ 'ਤੇ ਅਸਲ ਜੁਰਮਲਈ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।3.9 ਜੇ ਮੁਜਰਮ ਬਾਅਦ ਿਵੱਚ ਿਕਸੇ ਹੋਰ ਜੁਰਮ ਲਈ ਦੋਸ਼ੀ ਸਾਬਤ ਹੁ ੰ ਦਾ ਹੈ ਤਾਂ ਅਸ ਆਮ ਿਚਤਾਵਨੀਆਂ ਅਤੇ ਸ਼ਰਤਅਧੀਨ ਿਚਤਾਵਨੀਆਂ ਨੂ ੰ ਅਦਾਲਤ ਦੇ ਿਧਆਨ ਿਵੱਚ ਿਲਆ ਸਕਦੇ ਹਾਂ।12